Lavi Weds Joti

ਲਵਪ੍ਰੀਤ ਅਤੇ ਜੋਤੀ

5 ਮਾਰਚ ਨੂੰ ਸਾਡਾ ਵਿਆਹ ਹੋਣਾ ਨਿਸ਼ਚਤ ਹੋਇਆ ਹੈ।

ਲਵਪ੍ਰੀਤ ਸਿੰਘ

ਜੋਤੀ

ਵਿਆਹ ਦਾ ਵੇਰਵਾ

ਸਰਦਾਰਨੀ ਸਵ: ਮਹਿੰਦਰ ਕੌਰ ਅਤੇ ਸਰਦਾਰ ਬਲਵੰਤ ਸਿੰਘ

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ।

ਲਵਪ੍ਰੀਤ ਸਿੰਘ

ਸਪੁੱਤਰ ਸਰਦਾਰਨੀ ਜਸਪਾਲ ਕੌਰ ਅਤੇ ਸਰਦਾਰ ਜਗਤਾਰ ਸਿੰਘ (ਰੁਲਦੂ ਸਿੰਘ) ਦਾ ਸ਼ੁਭ ਵਿਆਹ।

ਜੋਤੀ

ਸਪੁੱਤਰੀ ਸਰਦਾਰਨੀ ਗੁਰਪ੍ਰੀਤ ਕੌਰ ਅਤੇ ਸਰਦਾਰ ਮਹਿੰਦਰ ਸਿੰਘ ਨਿਵਾਸੀ ਬਰਨਾਲਾ।

ਦੇ ਨਾਲ ਹੋਣਾ ਨਿਯਤ ਹੋਇਆ ਹੈ।

ਅਹੇਜੇ ਸ਼ੁਭ ਮੌਕੇ ਆਪ ਵਰਗੇ ਸੱਜਣ-ਮਿੱਤਰਾਂ ਨਾਲ ਹੀ ਸ਼ੋਭਦੇ ਹਨ।

ਸੋ ਆਪ ਜੀ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ।

ਪ੍ਰੋਗਰਾਮ ਦਾ ਵੇਰਵਾ

ਜਾਗੋ

  • 4 ਮਾਰਚ 2025, ਦਿਨ ਮੰਗਲਵਾਰ
  • ਸ਼ਾਮ 7 ਵਜੇ

ਬਾਰਾਤ

  • 5 ਮਾਰਚ 2025, ਦਿਨ ਬੁਧਵਾਰ
  • ਰਵਾਨਗੀ ਬਾਰਾਤ ਸਵੇਰੇ 9 ਵਜੇ

ਸਥਾਨ

  • ਗ੍ਰੀਨ ਰਿਜ਼ੋਰਟ, ਧਨੌਲਾ ਰੋਡ, ਬਰਨਾਲਾ